ਪਬਲਿਕ ਨੋਟਿਸ
टी.सी.के.टी. ने स्व-रोजगार पर लगाया जागरूकता कैंप
ਸਰਕਾਰੀ ਇਸਟੀਚਿਊਟ ਆਫ਼ ਟੈਕਸਟਾਈਲ ਕੈਮਿਸਤ੍ਰੀ ਨਿਟਿੰਗ ਟੈਕਨਾਲੌਜੀ ਵਿਖੇ ਉਦਮੀ ਜਾਗਰੂਕਤਾ ਕੈਂਪ ਲਗਾਇਆ
ਸਵੈ-ਰੁਜ਼ਗਾਰ ਜਾਗਰੂਕਤਾ ਕੈਂਪ ਲਾਇਆ
ਟੀ.ਸੀ.ਕੇ . ਨੇ ਵਿਦਿਆਰਥੀਆਂ ਲਈ ਸਵੈ-ਰੁਜ਼ਗਾਰ ਜਾਗਰੂਕਤਾ ਕੈਂਪ ਲਗਾਇਆ
ਸਰਕਾਰੀ ਬਹੁ-ਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਵਿਖੇ ਸਵੈ-ਰੁਜ਼ਗਾਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ
सरकारी इंस्टीट्यूट ऑफ टेक्सटाइल केमिस्ट्री निटिंग टेक्नालॉजी में जिला रोजगार एवं कारोबार ब्यूरो के सहयोग से स्वयं रोजगार को लेकर विद्यार्थियों को जागरूक करने के लिए प्रिंसिपल कनू शर्मा की अगुवाई में टीपीओ प्रवीण रणदेव की देखरेख में उद्यमी जागरुकता कैंप लगाया गया। इसमें करीब 70 स्टूडेंट्स ने हिस्सा लिया। इस मौके पर जिला रोजगार […]
कैप में अतिथियों को सम्मानित करती प्रिंसीपल कनु शर्मा व अन्य
Activities 2020-2021
ਸੰਸਥਾ ਵਿਖੇ ਚੱਲ ਰਹੇ ਮੌਜੂਦਾ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਉਪਲੱਬਧ ਕਰਵਾਉਣ ਹਿੱਤ ਨਿਰੋਲ ਕੱਚੀ ਅਸਾਮੀ ਪ੍ਰਤੀ ਘੰਟਾ ਵਿਰੁੱਧ ਟੈਕਨੀਸ਼ੀਅਨ ਫਿਜਿਕਸ ਅਤੇ ਕਮਿਸਟ੍ਰੀ , ਲੈਕਚਰਾਰ ਨਿਵਿੰਗ ਟੈਕਨਾਲੋਜੀ ਦੇ ਯੋਗ ਉਮੀਦਵਾਰਾਂ ਦੀ ਲੋੜ ਹੈ |