Success Story
ਮੈਂ ਸ਼ੁਭਾਸ਼ ਸੈਣੀ ਸਾਲ 1983 ਦੇ ਵਿੱਚ ਸੰਸਥਾ ਜੀ.ਆਈ.ਟੀ.ਸੀ.ਕੇ.ਟੀ, ਲੁਧਿਆਣਾ ਤੋਂ ਡਿਪਲੋਮਾ ਟੈਕਸਟਾਈਲ ਕੈਮਿਸਟ੍ਰੀ ਜੋ ਕਿ ਅੱਜ ਕੱਲ ਡਿਪਲੋਮਾ ਟੈਕਸਟਾਈਲ ਪ੍ਰੋਸੈਸਿੰਗ ਹੈ, ਪਾਸ ਕੀਤਾ। ਇਸ ਸੰਸਥਾ ਅਤੇ ਸਟਾਫ ਦਾ ਮੈਂ ਅਭਾਰੀ ਹਾਂ ਜਿਨ੍ਹਾਂ ਕਰਕੇ ਮੈਂ Eakta Dyeing & Finishing House ਸਥਾਪਿਤ ਕੀਤੀ। ਜਿਸ ਵਿੱਚ ਅੱਜ 350 ਦੇ ਕਬੀਰ ਵਰਕਰਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਰਿਹਾ ਹੈ।
Subhash Saini
Entrepreneur (Eakta Dyeing & Finishing House)ਮੈਂ ਸ਼੍ਰੀ ਅਵਤਾਰ ਸਿੰਘ ਬਖਸ਼ੀ ਜੀ.ਆਈ.ਟੀ.ਸੀ.ਕੇ.ਟੀ, ਲੁਧਿਆਣਾ ਤੋ ਸਾਲ 1970 ਦੇ ਵਿੱਚ ਡਿਪਲੋਮਾ ਟੈਕਸਟਾਈਲ ਕੈਮਿਸਟ੍ਰੀ ਜੋ ਕਿ ਅੱਜ ਦੇ ਸਮੇਂ ਡਿਪਲੋਮਾ ਟੈਕਸਟਾਈਲ ਪ੍ਰੋਸੈਸਿੰਗ ਹੈ, ਪਾਸ ਕੀਤਾ। ਸੰਸਥਾ ਤੋ ਤਕਨੀਕੀ ਸਿਖਿਆ ਪ੍ਰਾਪਤ ਕਰਕੇ ਆਪਣੇ ਹੁਨਰ ਦਾ ਲਾਭ ਉਠਾਉਂਦੇ ਹੋਏ ਮੈਂ ਲੁਧਿਆਣਾ ਵਿਚ B.M Processors ਟੈਕਸਟਾਈਲ ਪ੍ਰਸੈਸਿੰਗ ਦੀ ਇੰਡਸਟ੍ਰੀ ਸ਼ੁਰੂ ਕੀਤੀ । ਜਿਹੜਾ ਕਿ ਵਧਾਉਂਦੇ ਹੋਏ ਅੱਜ 150 ਹੋਰ ਲੋੜਵੰਦ ਅਤੇ ਹੁਨਰਵੰਦਾਂ ਨੂੰ ਰੋਜ਼ਗਾਰ ਦਿੱਤਾ। ਮੈਂ ਆਪਣੇ ਸੰਸਥਾ ਦਾ ਬੜਾ ਅਭਾਰੀ ਹਾਂ। ਜਿਸ ਦੇ ਸਦਕਾ ਮੈਂ ਇਸ ਮੁਕਾਮ ਤੇ ਪਹੁੰਚਿਆ ਅਤੇ ਸਮਾਜ ਦੀ ਸੇਵਾ ਦਾ ਮੋਕਾ ਮਿਲਿਆ।