Walk In Interview
ਸੰਸਥਾ ਵਿਖੇ Lecturer (Textile Chemistry Dyeing) and Jr Lecturer (Physics & Maths), ਦੀਆਂ ਅਸਾਮੀਆਂ Purely Part Time Hourly Basis ਤੇ ਭਰੀਆਂ ਜਾਣੀਆਂ ਹਨ। ਇਸ ਸਬੰਧੀ ਇੰਟਰਵਿਊ ਸੰਸਥਾ ਵਿਖੇ ਮਿਤੀ 27-10-2025 ਨੂੰ ਸਵੇਰੇ 11.00 ਵਜੇ ਰੱਖੀ ਗਈ ਹੈ। ਚਾਹਵਾਨ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਨਾਲ ਲੈਕੇ ਸਮੇਂ ਸਿਰ ਸੰਸਥਾ ਵਿਖੇ ਰਿਪੋਰਟ ਕਰਨਗੇ।


No Comments